ਵੱਧ ਭੋਜਨ ਵੱਧ ਬਿਮਾਰੀਆਂ

ਸੇਹਤ ਖਬਰਾਂ ਪੰਜਾਬੀ, Health on February 2nd, 2009 No Comments

0130pizza_articleਹੁਣ ਤੱਕ ਹਰ ਪੱਧਰ ‘ਤੇ ਇਹ ਸਿੱਧ ਹੋ ਚੁੱਕਾ ਹੈ ਕਿ ਲੋੜ ਅਨੁਸਾਰ ਜਾਂ ਉਸ ਤੋਂ ਘੱਟ ਖਾਣ ਨਾਲ ਮੌਤ ਨਹੀਂ ਹੁੰਦੀ, ਪਰ ਵਧੇਰੇ ਮਾਤਰਾ ਵਿਚ ਖਾਣਾ ਖਾਣ ਨਾਲ ਕਈ ਪ੍ਰਕਾਰ ਦੀਆਂ ਬਿਮਾਰੀਆਂ ਲਗਦੀਆਂ ਹਨ।

ਸਾਡੇ ਪ੍ਰਾਚੀਨ ਗ੍ਰੰਥਾਂ ਵਿਚ ਇਹ ਵਰਨਣ ਕੀਤਾ ਗਿਆ ਹੈ ਕਿ ਘੱਟ ਖਾਣ ਨਾਲ ਮਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ ਜਦੋਂ ਕਿ ਵਧੇਰੇ ਮਾਤਰਾ ਵਿਚ ਖਾਣ ਨਾਲ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ। ਭੋਜਨ ਦੀ ਜ਼ਿਆਦਾ ਮਾਤਰਾ ਕਈ ਪ੍ਰਕਾਰ ਦੀਆਂ ਉਲਝਣਾਂ ਪੈਦਾ ਕਰਦੀ ਹੈ।

ਇਹ ਉਲਝਣਾਂ ਕਈ ਪ੍ਰਕਾਰ ਦੇ ਰੋਗਾਂ ਦਾ ਕਾਰਨ ਬਣਦੀਆਂ ਹਨ। ਵਧੇਰੇ ਭੋਜਨ ਖਾਣਾ ਤੰਦਰੁਸਤੀ ਨੂੰ ਨਸ਼ਟ ਕਰਨ ਵਾਲਾ, ਉਮਰ ਨੂੰ ਘਟਾਉਣ ਵਾਲਾ ਹੁੰਦਾ ਹੈ। ਜੋ ਪਸ਼ੂਆਂ ਦੀ ਤਰ੍ਹਾਂ ਮਨਚਾਹਿਆ ਖਾਣਾ ਖਾਂਦੇ ਹਨ, ਉਹ ਬਿਮਾਰੀਆਂ ਦੀ ਜਕੜ ਵਿਚ ਆ ਜਾਂਦੇ ਹਨ।

Tags: , ,

No Responses to “ਵੱਧ ਭੋਜਨ ਵੱਧ ਬਿਮਾਰੀਆਂ”

Leave a Reply