What’s the significance of the wide pulse pressure?

Featured, Health on April 19th, 2010 No Comments

Blood pressure readings are given in two numbers. The top number is the maximum pressure your heart exerts while beating (systolic pressure), and the bottom number is the amount of pressure in your arteries between beats (diastolic pressure). The numeric difference between your systolic and diastolic blood pressure is called your pulse pressure. For example, if your resting blood pressure is 120/80 millimeters of mercury (mm Hg), your pulse pressure is 40 — the difference between 120 and 80. Read more »

Tags: ,

ਬਚਾ ਕੇ ਰੱਖੋ ਅੱਖਾਂ ਦੀ ਅਨਮੋਲ ਜੋਤ

ਸੇਹਤ ਖਬਰਾਂ ਪੰਜਾਬੀ on February 1st, 2010 No Comments

ਸਵੇਰੇ ਉਠ ਕੇ ਆਪਣੀਆਂ ਅੱਖਾਂ ਨੂੰ ਠੰਢੇ ਜਲ ਨਾਲ ਧੋਣਾ, ਸੌਣ ਤੋਂ ਪਹਿਲਾਂ ਹੀ ਆਪਣੀਆਂ ਅੱਖਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੌਣਾ ਚਾਹੀਦਾ ਹੈ ਤਾਂ ਕਿ ਦਿਨ ਭਰ ਦੀ ਮਿੱਟੀ ਸਾਫ਼ ਹੋ ਜਾਵੇ। ਨਹਾਉਣ ਵਾਲੇ ਠੰਢੇ ਪਾਣੀ ਨਾਲ ਅੱਖਾਂ ਨਾਲ ਸੰਬੰਧਿਤ ਕਸਰਤਾਂ ਕਰਨੀਆਂ ਚਾਹੀਦੀਆਂ ਹਨ।

ਬਾਗ-ਬਗੀਚੇ ਵਿਚ ਹਰੇ, ਮੁਲਾਇਮ ਘਾਹ ‘ਤੇ ਨੰਗੇ ਪੈਰ 15-20 ਮਿੰਟ ਸੈਰ ਕਰੋ। ਇਹ ਅੱਖਾਂ ਦੀ ਜੋਤ ਲਈ ਵਧੀਆ ਕਸਰਤ ਹੈ। Read more »

Tags: ,

ਸਿਹਤਮੰਦ ਰਹਿਣ ਲਈ ਫ਼ਲ ਜ਼ਰੂਰ ਖਾਓ

ਸੇਹਤ ਖਬਰਾਂ ਪੰਜਾਬੀ on January 27th, 2010 No Comments

ਸੇਬ : ਇਸ ਫਲ ਨੂੰ ਟਾਨਿਕ ਵੀ ਕਿਹਾ ਜਾਂਦਾ ਹੈ। ਕਿਸੇ ਨੇ ਸਹੀ ਕਿਹਾ ਹੈ ਕਿ ਰੋਜ਼ਾਨਾ ਇਕ ਸੇਬ ਖਾਓ, ਰੋਗਾਂ ਨੂੰ ਦੂਰ ਭਜਾਓ। ਇਹ ਫਲ ਪੇਟ ਨੂੰ ਠੀਕ ਰੱਖਦਾ ਹੈ। ਸਰੀਰ ਦੇ ਟਾਨਿਸਨ ਨੂੰ ਬਾਹਰ ਕੱਢਦਾ ਹੈ ਅਤੇ ਦਿਲ ਤੇ ਗੁਰਦੇ ਦੇ ਰੋਗਾਂ ਨੂੰ ਦੂਰ ਕਰਨ ਵਿਚ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਸ ਵਿਚ ਬਹੁਤ ਤਰ੍ਹਾਂ ਦੇ ਵਿਟਾਮਿਨ ਹੁੰਦੇ ਹਨ। ਕੇਲਾ : ਇਸ ਫਲ ਵਿਚ ਕੈਲਸ਼ੀਅਮ ਬਹੁਤ ਹੀ ਹੁੰਦਾ ਹੈ। ਸਰੀਰ ਵਿਚ ਕੈਲਸ਼ੀਅਮ ਨੂੰ ਮਜ਼ਬੂਤ ਰੱਖਣ ਲਈ ਇਹ ਫਲ ਸਭ ਤੋਂ ਉਤਮ ਹੈ। Read more »

Tags: ,

ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਦਿਲ ਲਈ ਲਾਭਦਾਇਕ

ਸੇਹਤ ਖਬਰਾਂ ਪੰਜਾਬੀ on January 26th, 2010 No Comments

ਮਾਹਿਰਾਂ ਦੇ ਅਨੁਸਾਰ ਸੰਤਰੇ ਅਤੇ ਸਬਜ਼ੀਆਂ ਦੀ ਵਰਤੋਂ ਦਿਲ ਦੀਆਂ ਬਿਮਾਰੀਆਂ, ਤਣਾਅ ਅਤੇ ਦੌਰੇ ਦੀ ਸੰਭਾਵਨਾ ਨੂੰ ਘੱਟ ਕਰਦੀ ਹੈ ਅਤੇ ਦਿਲ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ। ਹਾਲ ਹੀ ਵਿਚ ਇਸ ਵਿਸ਼ੇ ‘ਤੇ ਹੋਈ ਇਕ ਮੀਟਿੰਗ ਵਿਚ ਹਾਰਵਰਡ ਮੈਡੀਕਲ ਸਕੂਲ ਦੇ ਮਾਹਿਰਾਂ ਨੇ ਪਤਾ ਲਗਾਇਆ ਹੈ ਕਿ ਰਸ ਭਰੇ ਫਲਾਂ ਦੀ ਵਧੇਰੇ ਵਰਤੋਂ ਅਤੇ ਸਬਜ਼ੀਆਂ ਜਿਵੇਂ ਬਰੋਕਲੀ, ਬੰਦਗੋਭੀ, ਸ਼ਲਗਮ ਦਿਲ ਦੀਆਂ ਬਿਮਾਰੀਆਂ ਦੀ ਸੰਭਾਵਨਾ ਨੂੰ ਘੱਟ ਕਰਦੇ ਹਨ। Read more »

Tags: , ,

ਦੰਦ ਦੇ ਦਰਦ ਲਈ ਕਾਰਗਰ ਇਲਾਜ

ਸੇਹਤ ਖਬਰਾਂ ਪੰਜਾਬੀ on December 27th, 2009 No Comments

10 ਗ੍ਰਾਮ ਬਾਇਵਿੰਡਗ ਅਤੇ 10 ਗ੍ਰਾਮ ਸਫ਼ੇਦ ਫਟਕੜੀ ਥੋੜ੍ਹੀ ਕੁੱਟ ਕੇ ਤਿੰਨ ਕਿਲੋ ਪਾਣੀ ਵਿੱਚ ਉਬਾਲੋ। ਇੱਕ ਕਿਲੋ ਬਚ ਜਾਣ ‘ਤੇ ਛਾਣ ਕੇ ਬੋਤਲ ਵਿੱਚ ਭਰ ਕੇ ਰੱਖ ਲਉ। ਤੇਜ ਦਰਦ ਵਿੱਚ ਸਵੇਰੇ ਅਤੇ ਰਾਤ ਨੂੰ ਇਸ ਪਾਣੀ ਨਾਲ ਕੁਰਲੀ ਕਰਨ ਨਾਲ ਦੋ ਦਿਨ ਵਿੱਚ ਹੀ ਅਰਾਮ ਆ ਜਾਂਦਾ ਹੈ। Read more »

Tags: , , ,