What is Swine Flu?

Featured, Health on July 16th, 2009 No Comments

swine-fluThe swine influenza A (H1N1) virus that has infected humans in the U.S. and Mexico is a novel influenza A virus that has not previously been identified in North America. This virus is resistant to the antiviral medications amantadine (Symmetrel) and rimantadine (Flumadine), but is sensitive to oseltamivir (Tamiflu) and zanamivir (Relenza). Investigations of these cases suggest that on-going human-to-human swine influenza A (H1N1) virus is occurring. Read more »

Tags: , ,

ਸਵਾਈਨ ਫਲੂ ਲਈ ਅਸਰਦਾਇਕ ਹਰਬਲ ਚਾਹ

ਸੇਹਤ ਖਬਰਾਂ ਪੰਜਾਬੀ on July 4th, 2009 No Comments

ਸਵਾਈਨ ਫਲੂ ਦੀ ਦਹਿਸ਼ਤ ਦੌਰਾਨ ਇੱਕ ਚੰਗੀ ਖ਼ਬਰ ਹੈ। ਆਯੁਰਵੈਦਿਕ ਕਾਲਜ ਦੇ ਪੰਚਕਰਮ ਵਿਭਾਗ ਦੇ ਪ੍ਰਿੰਸੀਪਲ ਡਾ. ਹਰਿੰਦਰ ਮੋਹਨ ਸ਼ੁਕਲਾ ਨੇ ਅਜਿਹੇ ਹਰਬਲ ਪਾਉਡਰ ਬਾਰੇ ਦੱਸਿਆ ਹੈ, ਜਿਸ ਨੂੰ ਚਾਹ ਨਾਲ ਲੈਣ ‘ਤੇ ਮਨੁੱਖ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧੇਗੀ। ਇਹ ਮਿਸ਼ਰਿਤ ਹਰਬਲ ਪਾਉਡਰ ਘਰਾਂ ਵਿੱਚ ਵੀ ਬਣਾਇਆ ਜਾ ਸਕਦਾ ਹੈ। Read more »

Tags: ,

ਸਬਜ਼ੀਆਂ ਖਾਓ ਤੰਦਰੁਸਤ ਰਹੋ

ਸੇਹਤ ਖਬਰਾਂ ਪੰਜਾਬੀ on June 7th, 2009 No Comments

veggie-rows-marsha-tudorਕੀ ਤੁਹਾਨੂੰ ਪਤਾ ਹੈ ਕਿ ਸਬਜ਼ੀਆਂ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਵਿਚ ਮਦਦਗਾਰ ਸਾਬਤ ਹੁੰਦੀਆਂ ਹਨ?

ਜੀ ਹਾਂ, ਸਬਜ਼ੀਆਂ ਸਿਰਫ ਪੇਟ ਹੀ ਨਹੀਂ ਭਰਦੀਆਂ ਅਤੇ ਨਾ ਹੀ ਸਿਰਫ ਵੱਖ-ਵੱਖ ਕਿਸਮ ਦੇ ਸਵਾਦਾਂ ਦਾ ਸਾਧਨ ਹੁੰਦੀਆਂ ਹਨ, ਸਬਜ਼ੀਆਂ ਸਰੀਰ ਨੂੰ ਤੰਦਰੁਸਤ ਬਣਾਉਣ ਵਿਚ ਵੀ ਆਪਣੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਸਾਨੂੰ ਕਈ ਕਿਸਮ ਦੀਆਂ ਬਿਮਾਰੀਆਂ ਤੋਂ ਬਚਾਉਂਦੀਆਂ ਹਨ।

ਆਯੁਰਵੈਦ ਅਨੁਸਾਰ ਇਹ ਜ਼ਰੂਰੀ ਹੈ ਕਿ ਨਿਯਮਿਤ ਰੂਪ ਨਾਲ ਵੱਖ-ਵੱਖ ਸਬਜ਼ੀਆਂ ਦਾ ਸੇਵਨ ਕੀਤਾ ਜਾਵੇ। ਜਿਨ੍ਹਾਂ ਸਬਜ਼ੀਆਂ ਦੇ ਸੇਵਨ ਨਾਲ ਕੁਝ ਬਿਮਾਰੀਆਂ ਵਿਚ ਖਾਸ ਫਾਇਦਾ ਮਿਲਦਾ ਹੈ, ਉਹ ਇਸ ਤਰ੍ਹਾਂ ਹਨ : Read more »

Tags: , ,

ਘਰੋਂ ਬਾਹਰ ਕੰਮ ਕਰਨ ਵਾਲੀਆਂ ਔਰਤਾਂ ਵਿਚ ਹੁੰਦਾ ਹੈ ਅਧਿਕ ਤਣਾਅ

Women's Health, ਸੇਹਤ ਖਬਰਾਂ ਪੰਜਾਬੀ on March 24th, 2009 No Comments

indian-working-womanਅੱਜ ਦੇ ਤੇਜ਼-ਤਰਾਰ ਦੌਰ ਵਿਚ ਹਰ ਵਿਅਕਤੀ ਤਣਾਅ ਮਹਿਸੂਸ ਕਰਦਾ ਹੈ ਪਰ ਹਾਲ ਹੀ ਵਿਚ ਕੀਤੇ ਇਕ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬਾਹਰ ਕੰਮ ਕਰਨ ਵਾਲੀਆਂ ਔਰਤਾਂ ਪੁਰਸ਼ਾਂ ਦੇ ਮੁਕਾਬਲੇ ਅਧਿਕ ਤਣਾਅਪੂਰਨ ਰਹਿੰਦੀਆਂ ਹਨ।

ਇਹ ਸਰਵੇ ਨਾ ਸਿਰਫ ਭਾਰਤ ਵਿਚ ਬਲਕਿ ਅਮਰੀਕਾ, ਜਰਮਨੀ, ਫਰਾਂਸ ਅਤੇ ਕਈ ਹੋਰਨਾਂ ਦੇਸ਼ਾਂ ਵਿਚ ਕੀਤਾ ਗਿਆ ਹੈ। ਇਸ ਸਰਵੇ ਨਾਲ ਇਹ ਵੀ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਔਰਤਾਂ ਦੇ ਬੱਚੇ ਨਹੀਂ ਹੁੰਦੇ, ਉਨ੍ਹਾਂ ਵਿਚ ਤਣਾਅ ਕਾਫੀ ਘੱਟ ਹੁੰਦਾ ਹੈ।

ਘਰ ਤੋਂ ਬਾਹਰ ਕੰਮ ਕਰਨ ਵਾਲੀਆਂ ਔਰਤਾਂ ਨੂੰ ਘਰ ਵਿਚ ਬੱਚਿਆਂ ਦੀ ਜ਼ਿੰਮੇਵਾਰੀ ਅਤੇ ਘਰ ਦਾ ਕੰਮ ਅਤੇ ਘਰ ਤੋਂ ਬਾਹਰ ਦਫਤਰ ਦੇ ਕੰਮ ਕਾਰਨ ਕਾਫੀ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ।

Tags: ,

ਖੂਬ ਪਾਣੀ ਪੀਵੋ ਅਤੇ ਜਵਾਨ ਰਹੋ

Health, ਸੇਹਤ ਖਬਰਾਂ ਪੰਜਾਬੀ on February 18th, 2009 No Comments

drinkingwater_1ਖੂਬ ਪਾਣੀ ਪੀਣ ਨਾਲ ਜਵਾਨ ਅਤੇ ਫੁਰਤੀਲਾ ਦਿਸਿਆ ਜਾ ਸਕਦਾ ਹੈ। ਇੱਕ ਰਿਸਰਚ ਨੇ ਦਾਅਵਾ ਕੀਤਾ ਹੈ ਕਿ ਪਾਣੀ ਨਾ ਸਿਰਫ਼ ਪਾਚਨ ਠੀਕ ਰੱਖਦਾ ਹੈ, ਬਲਕਿ ਲੰਬੇ ਸਮੇਂ ਤੱਕ ਚਿਹਰੇ ਤੋਂ ਝੁਰੜੀਆਂ ਨੂੰ ਵੀ ਦੂਰ ਰੱਖਦਾ ਹੈ।

ਪਾਣੀ ਪੀਣ ਨਾਲ ਨਾ ਸਿਰਫ਼ ਸਰੀਰ ਨੂੰ ਫਾਇਦਾ ਹੁੰਦਾ ਹੈ, ਬਲਕਿ ਇਸ ਨਾਲ ਚਿਹਰੇ ‘ਤੇ ਝੁਰੜੀਆਂ ਨਹੀਂ ਪੈਂਦੀਆਂ ਅਤੇ ਤਵਚਾ ‘ਤੇ ਉਮਰ ਦਾ ਅਸਰ ਵੀ ਦਿਖਾਈ ਨਹੀਂ ਦਿੰਦਾ, ਕਿਉਂਕਿ ਤਵਚਾ ‘ਤੇ ਹਾਵੀ ਹੁੰਦੀ ਉਮਰ ਨੂੰ ਦਿਖਾਉਣ ਵਾਲੇ ਸੈਲਸ ਦਾ ਅਸਰ ਪਾਣੀ ਨਾਲ ਘੱਟ ਹੋ ਜਾਂਦਾ ਹੈ।

ਇੱਕ ਸਿਹਤਮੰਦ ਇਨਸਾਨ ਕਹਾਉਣ ਲਈ ਜਰੂਰੀ ਹੈ ਕਿ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ, ਕਿਉਂਕਿ ਪਾਣੀ ਪਾਣੀ ਹੀ ਸਹੀ ਮਾਇਨਿਆਂ ਵਿੱਚ ਸਿਹਤ ਦਾ ਰਖਵਾਲਾ ਹੈ। ਮੰਨਿਆ ਜਾਂਦਾ ਹੈ ਕਿ ਇੱਕ ਇਨਸਾਨ ਆਪਣੀ ਪੂਰੀ ਜਿੰਦਗੀ ‘ਚ ਔਸਤਨ 60 ਹਜਾਰ ਲੀਟਰ ਤੋਂ ਜਿਆਦਾ ਪਾਣੀ ਪੀਂਦਾ ਹੈ। Read more »

Tags: , ,