ਘਰੋਂ ਬਾਹਰ ਕੰਮ ਕਰਨ ਵਾਲੀਆਂ ਔਰਤਾਂ ਵਿਚ ਹੁੰਦਾ ਹੈ ਅਧਿਕ ਤਣਾਅ
ਅੱਜ ਦੇ ਤੇਜ਼-ਤਰਾਰ ਦੌਰ ਵਿਚ ਹਰ ਵਿਅਕਤੀ ਤਣਾਅ ਮਹਿਸੂਸ ਕਰਦਾ ਹੈ ਪਰ ਹਾਲ ਹੀ ਵਿਚ ਕੀਤੇ ਇਕ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬਾਹਰ ਕੰਮ ਕਰਨ ਵਾਲੀਆਂ ਔਰਤਾਂ ਪੁਰਸ਼ਾਂ ਦੇ ਮੁਕਾਬਲੇ ਅਧਿਕ ਤਣਾਅਪੂਰਨ ਰਹਿੰਦੀਆਂ ਹਨ।
ਇਹ ਸਰਵੇ ਨਾ ਸਿਰਫ ਭਾਰਤ ਵਿਚ ਬਲਕਿ ਅਮਰੀਕਾ, ਜਰਮਨੀ, ਫਰਾਂਸ ਅਤੇ ਕਈ ਹੋਰਨਾਂ ਦੇਸ਼ਾਂ ਵਿਚ ਕੀਤਾ ਗਿਆ [...]