Archive for News

ਸਬਜ਼ੀਆਂ ਖਾਓ ਤੰਦਰੁਸਤ ਰਹੋ

ਸੇਹਤ ਖਬਰਾਂ ਪੰਜਾਬੀ on June 7th, 2009 No Comments

ਕੀ ਤੁਹਾਨੂੰ ਪਤਾ ਹੈ ਕਿ ਸਬਜ਼ੀਆਂ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਵਿਚ ਮਦਦਗਾਰ ਸਾਬਤ ਹੁੰਦੀਆਂ ਹਨ?
ਜੀ ਹਾਂ, ਸਬਜ਼ੀਆਂ ਸਿਰਫ ਪੇਟ ਹੀ ਨਹੀਂ ਭਰਦੀਆਂ ਅਤੇ ਨਾ ਹੀ ਸਿਰਫ ਵੱਖ-ਵੱਖ ਕਿਸਮ ਦੇ ਸਵਾਦਾਂ ਦਾ ਸਾਧਨ ਹੁੰਦੀਆਂ ਹਨ, ਸਬਜ਼ੀਆਂ ਸਰੀਰ ਨੂੰ ਤੰਦਰੁਸਤ ਬਣਾਉਣ ਵਿਚ ਵੀ ਆਪਣੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਸਾਨੂੰ ਕਈ ਕਿਸਮ [...]

Tags: , ,

ਘਰੋਂ ਬਾਹਰ ਕੰਮ ਕਰਨ ਵਾਲੀਆਂ ਔਰਤਾਂ ਵਿਚ ਹੁੰਦਾ ਹੈ ਅਧਿਕ ਤਣਾਅ

Women's Health, ਸੇਹਤ ਖਬਰਾਂ ਪੰਜਾਬੀ on March 24th, 2009 No Comments

ਅੱਜ ਦੇ ਤੇਜ਼-ਤਰਾਰ ਦੌਰ ਵਿਚ ਹਰ ਵਿਅਕਤੀ ਤਣਾਅ ਮਹਿਸੂਸ ਕਰਦਾ ਹੈ ਪਰ ਹਾਲ ਹੀ ਵਿਚ ਕੀਤੇ ਇਕ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬਾਹਰ ਕੰਮ ਕਰਨ ਵਾਲੀਆਂ ਔਰਤਾਂ ਪੁਰਸ਼ਾਂ ਦੇ ਮੁਕਾਬਲੇ ਅਧਿਕ ਤਣਾਅਪੂਰਨ ਰਹਿੰਦੀਆਂ ਹਨ।
ਇਹ ਸਰਵੇ ਨਾ ਸਿਰਫ ਭਾਰਤ ਵਿਚ ਬਲਕਿ ਅਮਰੀਕਾ, ਜਰਮਨੀ, ਫਰਾਂਸ ਅਤੇ ਕਈ ਹੋਰਨਾਂ ਦੇਸ਼ਾਂ ਵਿਚ ਕੀਤਾ ਗਿਆ [...]

Tags: ,

ਖੂਬ ਪਾਣੀ ਪੀਵੋ ਅਤੇ ਜਵਾਨ ਰਹੋ

Health, ਸੇਹਤ ਖਬਰਾਂ ਪੰਜਾਬੀ on February 18th, 2009 No Comments

ਖੂਬ ਪਾਣੀ ਪੀਣ ਨਾਲ ਜਵਾਨ ਅਤੇ ਫੁਰਤੀਲਾ ਦਿਸਿਆ ਜਾ ਸਕਦਾ ਹੈ। ਇੱਕ ਰਿਸਰਚ ਨੇ ਦਾਅਵਾ ਕੀਤਾ ਹੈ ਕਿ ਪਾਣੀ ਨਾ ਸਿਰਫ਼ ਪਾਚਨ ਠੀਕ ਰੱਖਦਾ ਹੈ, ਬਲਕਿ ਲੰਬੇ ਸਮੇਂ ਤੱਕ ਚਿਹਰੇ ਤੋਂ ਝੁਰੜੀਆਂ ਨੂੰ ਵੀ ਦੂਰ ਰੱਖਦਾ ਹੈ।
ਪਾਣੀ ਪੀਣ ਨਾਲ ਨਾ ਸਿਰਫ਼ ਸਰੀਰ ਨੂੰ ਫਾਇਦਾ ਹੁੰਦਾ ਹੈ, ਬਲਕਿ ਇਸ ਨਾਲ ਚਿਹਰੇ ‘ਤੇ ਝੁਰੜੀਆਂ ਨਹੀਂ ਪੈਂਦੀਆਂ [...]

Tags: , ,

ਵੱਧ ਭੋਜਨ ਵੱਧ ਬਿਮਾਰੀਆਂ

Health, ਸੇਹਤ ਖਬਰਾਂ ਪੰਜਾਬੀ on February 2nd, 2009 No Comments

ਹੁਣ ਤੱਕ ਹਰ ਪੱਧਰ ‘ਤੇ ਇਹ ਸਿੱਧ ਹੋ ਚੁੱਕਾ ਹੈ ਕਿ ਲੋੜ ਅਨੁਸਾਰ ਜਾਂ ਉਸ ਤੋਂ ਘੱਟ ਖਾਣ ਨਾਲ ਮੌਤ ਨਹੀਂ ਹੁੰਦੀ, ਪਰ ਵਧੇਰੇ ਮਾਤਰਾ ਵਿਚ ਖਾਣਾ ਖਾਣ ਨਾਲ ਕਈ ਪ੍ਰਕਾਰ ਦੀਆਂ ਬਿਮਾਰੀਆਂ ਲਗਦੀਆਂ ਹਨ।
ਸਾਡੇ ਪ੍ਰਾਚੀਨ ਗ੍ਰੰਥਾਂ ਵਿਚ ਇਹ ਵਰਨਣ ਕੀਤਾ ਗਿਆ ਹੈ ਕਿ ਘੱਟ ਖਾਣ ਨਾਲ ਮਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ [...]

Tags: , ,

ਮੋਬਾਇਲ ਨਾਲ ਮੂੰਹ ਦਾ ਕੈਂਸਰ !

News, ਸੇਹਤ ਖਬਰਾਂ ਪੰਜਾਬੀ on November 26th, 2008 No Comments

ਅੱਜਕੱਲ੍ਹ ਹਰ ਕਿਸੇ ਦੇ ਕੰਨ ਨਾਲ ਮੋਬਾਇਲ ਫੋਨ ਚਿਬੜ੍ਹਿਆ ਹੋਇਆ ਨਜ਼ਰ ਆਉਂਦਾ ਹੈ. ਜੇਕਰ ਅਸੀਂ ਹੁਣੇ ਜਿਹੇ ਮੋਬਾਇਲ ਸਬੰਧੀ ਕੀਤੇ ਇੱਕ ਅਧਿਐਨ ਦੀ ਗੱਲ ਕਰੀਏ ਤਾਂ ਉਸਦੇ ਮੁਤਾਬਕ ਮੋਬਾਇਲ ਫੋਨ ਦੇ ਨਾਲ ਮੂੰਹ ਦਾ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ.
ਇਸ ਅਧਿਐਨ ਨੇ ਮੋਬਾਇਲ ਫੋਨ ਤੋਂ ਮਨੁੱਖ ਨੂੰ ਹੋਣ ਵਾਲੇ ਖ਼ਤਰਿਆਂ ਦੀ ਲਿਸਟ ਨੂੰ ਲੰਬਾ [...]

Tags: , ,