Siddhartha Sharma Charitable Trust (Regd.)

ਬਚਾ ਕੇ ਰੱਖੋ ਅੱਖਾਂ ਦੀ ਅਨਮੋਲ ਜੋਤ
ਸਵੇਰੇ ਉਠ ਕੇ ਆਪਣੀਆਂ ਅੱਖਾਂ ਨੂੰ ਠੰਢੇ ਜਲ ਨਾਲ ਧੋਣਾ, ਸੌਣ ਤੋਂ ਪਹਿਲਾਂ ਹੀ ਆਪਣੀਆਂ ਅੱਖਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੌਣਾ ਚਾਹੀਦਾ ਹੈ ਤਾਂ ਕਿ ਦਿਨ ਭਰ ਦੀ ਮਿੱਟੀ ਸਾਫ਼ ਹੋ ਜਾਵੇ। ਨਹਾਉਣ ਵਾਲੇ ਠੰਢੇ ਪਾਣੀ ਨਾਲ ਅੱਖਾਂ ਨਾਲ ਸੰਬੰਧਿਤ ਕਸਰਤਾਂ ਕਰਨੀਆਂ ਚਾਹੀਦੀਆਂ ਹਨ।

ਬਾਗ-ਬਗੀਚੇ ਵਿਚ ਹਰੇ, ਮੁਲਾਇਮ ਘਾਹ ‘ਤੇ ਨੰਗੇ ਪੈਰ 15-20 ਮਿੰਟ ਸੈਰ ਕਰੋ। ਇਹ ਅੱਖਾਂ ਦੀ ਜੋਤ ਲਈ ਵਧੀਆ ਕਸਰਤ ਹੈ।

ਸੌਣ ਵੇਲੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਰੋਜ਼ਾਨਾ ਪੈਰਾਂ ਦੀਆਂ ਤਲੀਆਂ ‘ਤੇ ਕਰੋ।

ਦਿਨ ਵਿਚ ਕੰਮ ਕਰਨ ਵੇਲੇ ਥੱਕਣ ਕਾਰਨ ਅੱਖਾਂ ਥੱਕ ਜਾਂਦੀਆਂ ਹਨ। ਹੱਥਾਂ ਦੀਆਂ ਹਥੇਲੀਆਂ ਦੇ ਕੱਪ ਬਣਾ ਕੇ ਅੱਖਾਂ ‘ਤੇ ਰੱਖਣ ਨਾਲ ਆਰਾਮ ਮਿਲਦਾ ਹੈ। ਜਦੋਂ ਕੱਪ ਬਣਾਓ ਤਾਂ ਅੱਖਾਂ ਬੰਦ ਕਰ ਲਵੋ ਤੇ ਹੱਥਾਂ ਦੀਆਂ ਉਂਗਲੀਆਂ ਇਕ-ਦੂਜੇ ਉਪਰ ਰੱਖ ਲਵੋ।

ਸਿਹਤਮੰਦ ਰਹਿਣ ਲਈ ਫ਼ਲ ਜ਼ਰੂਰ ਖਾਓ
ਸੇਬ : ਇਸ ਫਲ ਨੂੰ ਟਾਨਿਕ ਵੀ ਕਿਹਾ ਜਾਂਦਾ ਹੈ। ਕਿਸੇ ਨੇ ਸਹੀ ਕਿਹਾ ਹੈ ਕਿ ਰੋਜ਼ਾਨਾ ਇਕ ਸੇਬ ਖਾਓ, ਰੋਗਾਂ ਨੂੰ ਦੂਰ ਭਜਾਓ। ਇਹ ਫਲ ਪੇਟ ਨੂੰ ਠੀਕ ਰੱਖਦਾ ਹੈ। ਸਰੀਰ ਦੇ ਟਾਨਿਸਨ ਨੂੰ ਬਾਹਰ ਕੱਢਦਾ ਹੈ ਅਤੇ ਦਿਲ ਤੇ ਗੁਰਦੇ ਦੇ ਰੋਗਾਂ ਨੂੰ ਦੂਰ ਕਰਨ ਵਿਚ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਸ ਵਿਚ ਬਹੁਤ ਤਰ੍ਹਾਂ ਦੇ ਵਿਟਾਮਿਨ ਹੁੰਦੇ ਹਨ। ਕੇਲਾ : ਇਸ ਫਲ ਵਿਚ ਕੈਲਸ਼ੀਅਮ ਬਹੁਤ ਹੀ ਹੁੰਦਾ ਹੈ। ਸਰੀਰ ਵਿਚ ਕੈਲਸ਼ੀਅਮ ਨੂੰ ਮਜ਼ਬੂਤ ਰੱਖਣ ਲਈ ਇਹ ਫਲ ਸਭ ਤੋਂ ਉਤਮ ਹੈ। ਕੇਲਾ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ‘ਚੋਂ ਬਾਹਰ ਕੱਢਣ ਵਿਚ ਪੂਰੀ ਮਦਦ ਕਰਦਾ ਹੈ। ਪਪੀਤਾ : ਇਹ ਫਲ ਦਿਲ ਦੇ ਰੋਗਾਂ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਸ ਵਿਚ ਅਨੇਕ ਤਰ੍ਹਾਂ ਦੇ ਵਿਟਾਮਿਨ ਹੁੰਦੇ ਹਨ। ਹਰ ਰੋਜ਼ 100 ਗ੍ਰਾਮ ਪਪੀਤਾ ਖਾਲੀ ਪੇਟ ਖਾਣ ਨਾਲ ਦਿਲ ਦੀ ਬਿਮਾਰੀ ਨਹੀਂ ਲਗਦੀ ਅਤੇ ਪੇਟ ਬਿਲਕੁਲ ਤੰਦਰੁਸਤ ਰਹਿੰਦਾ ਹੈ। ਆੜੂ : ਇਹ ਫਲ ਰੇਸ਼ੇਦਾਰ ਹੁੰਦਾ ਹੈ ਇਸ ਲਈ ਇਹ ਪੇਟ ਨੂੰ ਪੂਰੀ ਤਰ੍ਹਾਂ ਸਾਫ਼ ਰੱਖਦਾ ਹੈ ਅਤੇ ਕਬਜ਼ ਦੀ ਸ਼ਿਕਾਇਤ ਨੂੰ ਦੂਰ ਕਰਦਾ ਹੈ। ਇਸ ਫਲ ਨੂੰ ਨਿਯਮਿਤ ਖਾਣ ਨਾਲ ਪੇਟ ਦੇ ਜ਼ਖਮ ਵੀ ਠੀਕ ਹੁੰਦੇ ਹਨ। ਇਸ ਫਲ ਵਿਚ ਵਿਟਾਮਿਨ ‘ਏ’, ‘ਬੀ’ ਅਤੇ ‘ਸੀ’ ਹੁੰਦਾ ਹੈ ਜੋ ਸਾਡੇ ਸਰੀਰ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ।

ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਦਿਲ ਲਈ ਲਾਭਦਾਇਕ
ਮਾਹਿਰਾਂ ਦੇ ਅਨੁਸਾਰ ਸੰਤਰੇ ਅਤੇ ਸਬਜ਼ੀਆਂ ਦੀ ਵਰਤੋਂ ਦਿਲ ਦੀਆਂ ਬਿਮਾਰੀਆਂ, ਤਣਾਅ ਅਤੇ ਦੌਰੇ ਦੀ ਸੰਭਾਵਨਾ ਨੂੰ ਘੱਟ ਕਰਦੀ ਹੈ ਅਤੇ ਦਿਲ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ। ਹਾਲ ਹੀ ਵਿਚ ਇਸ ਵਿਸ਼ੇ ‘ਤੇ ਹੋਈ ਇਕ ਮੀਟਿੰਗ ਵਿਚ ਹਾਰਵਰਡ ਮੈਡੀਕਲ ਸਕੂਲ ਦੇ ਮਾਹਿਰਾਂ ਨੇ ਪਤਾ ਲਗਾਇਆ ਹੈ ਕਿ ਰਸ ਭਰੇ ਫਲਾਂ ਦੀ ਵਧੇਰੇ ਵਰਤੋਂ ਅਤੇ ਸਬਜ਼ੀਆਂ ਜਿਵੇਂ ਬਰੋਕਲੀ, ਬੰਦਗੋਭੀ, ਸ਼ਲਗਮ ਦਿਲ ਦੀਆਂ ਬਿਮਾਰੀਆਂ ਦੀ ਸੰਭਾਵਨਾ ਨੂੰ ਘੱਟ ਕਰਦੇ ਹਨ। ਹਾਲ ਹੀ ਵਿਚ ਸਪੇਜ਼ੀਅਰ ਵੱਲੋਂ ਕੀਤੇ ਗਏ ਇਕ ਸਰਵੇ ਵਿਚ ਦੇਖਿਆ ਗਿਆ ਕਿ ਫਲਾਂ ਦਾ ਵਧੇਰੇ ਸੇਵਨ ਖੂਨ ਦੇ ਦਬਾਅ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ। ਇਸ ਸਰਵੇ ਵਿਚ ਇਹ ਵੀ ਪਾਇਆ ਗਿਆ ਕਿ ਸੰਤਰੇ ਵਿਚ ਪਾਏ ਜਾਣ ਵਾਲੇ ਤੱਤ ਪੌਸ਼ਟਿਕ ਪੋਟਾਸ਼ੀਅਮ, ਫੋਲਿਕ ਐਸਿਡ ਅਤੇ ਵਿਟਾਮਿਨ ‘ਸੀ’ ਦਿਲ ਦੇ ਰੋਗੀਆਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ। ਇਕ ਹੋਰ ਖੋਜ ਵਿਚ ਇਹ ਪਾਇਆ ਗਿਆ ਕਿ 0.24 ਲੀਟਰ ਸੰਤਰੇ ਦੇ ਰਸ ਦਾ ਹਰ ਰੋਜ਼ ਸੇਵਨ ਕਰਨ ਨਾਲ ਕੋਲੈਸਟਰੋਲ ਐਚ. ਡੀ. ਐਲ. ਨੂੰ 21 ਫੀਸਦੀ ਵਧਾਉਂਦਾ ਹੈ ਅਤੇ ਬੁਰੇ ਕੋਲੈਸਟਰੋਲ ਨੂੰ ਘੱਟ ਕਰਦਾ ਹੈ। ਐਚ. ਡੀ. ਐਲ. ਦਿਲ ਦੀਆਂ ਬਿਮਾਰੀਆਂ ਤੋਂ ਸੁਰੱਖਿਆ ਦਿੰਦਾ ਹੈ ਅਤੇ ਇਸ ਨੂੰ ਵਧਾਉਣ ਦਾ ਦੂਸਰਾ ਉਪਾਅ ਨਿਯਮਤ ਰੂਪ ਨਾਲ ਕਸਰਤ ਕਰਨਾ ਹੈ। ਇਸ ਲਈ ਮਾਹਿਰਾਂ ਦਾ ਇਹ ਵਿਚਾਰ ਹੈ ਕਿ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਦਿਲ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ।

ਦੰਦ ਦੇ ਦਰਦ ਲਈ ਕਾਰਗਰ ਇਲਾਜ
10 ਗ੍ਰਾਮ ਬਾਇਵਿੰਡਗ ਅਤੇ 10 ਗ੍ਰਾਮ ਸਫ਼ੇਦ ਫਟਕੜੀ ਥੋੜ੍ਹੀ ਕੁੱਟ ਕੇ ਤਿੰਨ ਕਿਲੋ ਪਾਣੀ ਵਿੱਚ ਉਬਾਲੋ। ਇੱਕ ਕਿਲੋ ਬਚ ਜਾਣ ‘ਤੇ ਛਾਣ ਕੇ ਬੋਤਲ ਵਿੱਚ ਭਰ ਕੇ ਰੱਖ ਲਉ। ਤੇਜ ਦਰਦ ਵਿੱਚ ਸਵੇਰੇ ਅਤੇ ਰਾਤ ਨੂੰ ਇਸ ਪਾਣੀ ਨਾਲ ਕੁਰਲੀ ਕਰਨ ਨਾਲ ਦੋ ਦਿਨ ਵਿੱਚ ਹੀ ਅਰਾਮ ਆ ਜਾਂਦਾ ਹੈ। ਕੁਝ ਜਿਆਦਾ ਦਿਨ ਕੁਰਲੀ ਕਰਨ ਨਾਲ ਦੰਦ ਪੱਥਰ ਦੀ ਤਰ੍ਹਾਂ ਮਜ਼ਬੂਤ ਹੋ ਜਾਂਦੇ ਹਨ। ਅਮਰੂਦ ਦੇ ਪੱਤੇ ਦੇ ਕਾੜ੍ਹੇ ਨਾਲ ਕੁਰਲੀ ਕਰਨ ਨਾਲ ਦੰਦ ਅਤੇ ਦਾੜ੍ਹਾਂ ਦੀ ਭਿਆਨਕ ਚੀਸ ਅਤੇ ਦਰਦ ਦੂਰ ਹੋ ਜਾਂਦੇ ਹਨ। ਦਾੜ੍ਹ ਵਿੱਚ ਕੀੜਾ ਲੱਗਣ ‘ਤੇ ਬਹੁਤ ਜਿਆਦਾ ਦਰਦ ਹੁੰਦਾ ਹੈ। ਕਾੜ੍ਹਾ ਤਿਆਰ ਕਰਨ ਲਈ ਪਤੀਲੇ ਵਿੱਚ ਪਾਣੀ ਪਾ ਕੇ ਉਸ ਵਿੱਚ ਅੰਦਾਜੇ ਨਾਲ ਅਮਰੂਦ ਦੇ ਪੱਤੇ ਪਾ ਕੇ ਐਨਾ ਉਬਾਲੋ ਕਿ ਪੱਤਿਆਂ ਦਾ ਸਾਰਾ ਰਸ ਉਸ ਪਾਣੀ ਵਿੱਚ ਮਿਲ ਜਾਵੇ ਅਤੇ ਉਹ ਪਾਣੀ ਉਬਾਲੇ ਹੋਏ ਦੁੱਧ ਦੀ ਤਰ੍ਹਾਂ ਗਾੜ੍ਹਾ ਹੋ ਜਾਵੇ। ਦੰਦ-ਦਾੜ੍ਹ ਦੇ ਦਰਦ ਵਿੱਚ ਅਦਰਕ ਦਾ ਟੁਕੜਾ ਮਲ ਕੇ ਦਰਦ ਵਾਲੇ ਦੰਦ ਦੇ ਖੋਖਲੇ ਭਾਗ ‘ਚ ਰੱਖ ਕੇ ਮੂੰਹ ਬੰਦ ਕਰ ਲਉ ਅਤੇ ਹੌਲੀ-ਹੌਲੀ ਰਸ ਚੂਸਦੇ ਰਹੋ। ਤੁਰੰਤ ਰਾਹਤ ਮਹਿਸੂਸ ਹੋਵੇਗੀ।

ਠੰਡ ਵਿੱਚ ਬਿਮਾਰੀਆਂ ਤੋਂ ਇੰਝ ਬਚੋ
ਇਸ ਮੌਸਮ ਵਿੱਚ ਤਾਜੇ ਫ਼ਲਾਂ ਅਤੇ ਸਬਜ਼ੀਆਂ ਦਾ ਸੇਵਨ ਸਿਹਤ ਲਈ ਕਾਫ਼ੀ ਫਾਇਦੇਮੰਦ ਹੈ। ਠੰਡ ਦੇ ਦਿਨਾਂ ਵਿੱਚ ਘਰ ਵਿੱਚ ਬਣਿਆ ਸਬਜ਼ੀਆਂ ਦਾ ਸੂਪ ਸਰੀਰ ਵਿੱਚ ਵਿਟਾਮਿਨ ਦੀ ਪੂਰਤੀ ਕਰਨ ਦੇ ਨਾਲ ਹੀ ਪ੍ਰਤੀਰੱਖਿਆ ਪ੍ਰਣਾਲੀ ਨੂੰ ਵੀ ਮਜਬੂਤੀ ਪ੍ਰਦਾਨ ਕਰਦਾ ਹੈ। ਇਸ ਨਾਲ ਕਾਫ਼ੀ ਹੱਦ ਤੱਕ ਕੈਂਸਰ ਨੂੰ ਰੋਕਣ ਵਿੱਚ ਮੱਦਦ ਮਿਲ ਸਕਦੀ ਹੈ। ਜਿਆਦਾ ਭਾਰੀ ਭੋਜਨ ਕਰਨ ਤੋਂ ਬਚਣਾ ਚਾਹੀਦਾ ਹੈ ਜੇਕਰ ਤੁਸੀਂ ਪਹਿਲਾਂ ਹੀ ਮੋਟਾਪੇ ਦੀ ਬਿਮਾਰੀ ਨਾਲ ਜੂਝ ਰਹੋ ਹੋ ਤਾਂ। ਜੇਕਰ ਤੁਸੀਂ ਆਪਣਾ ਵਜਨ ਘੱਟ ਕਰਨਾ ਚਾਹੁੰਦੇ ਹੋ ਤਾਂ ਆਪਣੀ ਡਾਈਟ ਸੰਤੁਲਿਤ ਰੱਖੋ। ਇਸ ਮੌਸਮ ਵਿੱਚ ਨਿਯਮਿਤ ਕਸਰਤ ਕਰੋ। ਜੇਕਰ ਆਊਟਡੋਰ ਗੇਮਸ ਜਾਂ ਕਸਰਤ ਵਿੱਚ ਪਰੇਸ਼ਾਨੀ ਹੋਵੇ ਤਾਂ ਕੋਈ ਵੀ ਇੰਡੋਰ ਗੇਮਸ ਜਾਂ ਕਸਰਤ ਨੂੰ ਅਪਣਾ ਸਕਦੇ ਹੋ। ਜੇਕਰ ਤੁਸੀਂ ਡਾਂਸ ਦੇ ਸ਼ੌਕੀਨ ਹੋ ਤਾਂ ਇਸ ਤੋਂ ਚੰਗੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਹੈ। ਜੇਕਰ ਇਸ ਮੌਸਮ ਤੁਹਾਨੂੰ ਨੀਂਦ ਪੂਰੀ ਨਾ ਹੋਣ ਦੀ ਸਮੱਸਿਆ ਆ ਰਹੀ ਹੈ ਤਾਂ ਹਰਬਲ ਉਪਚਾਰ ਲੈ ਸਕਦੇ ਹੋ। ਇਸ ਮੌਸਮ ਵਿੱਚ ਅਕਸਰ ਲੋਕ ਫਲੂ ਦੀ ਚਪੇਟ ਵਿੱਚ ਆ ਜਾਂਦੇ ਹਨ। ਜਿਆਦਾ ਦਿਨ ਤੱਕ ਰਹਿਣ ਨਾਲ ਫਲੂ ਸਰੀਰ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਇਸ ਲਈ ਸਹੀ ਸਮੇਂ ‘ਤੇ ਇਲਾਜ ਕਰਾਉ। ਫਲੂ ਵਾਇਰਸ ਦੇ ਕਾਰਨ ਹੁੰਦਾ ਹੈ।

ਜੂਸ ਪੀਉ ਅਤੇ ਸਿਹਤ ਬਣਾਉ
ਜੂਸ ਸਿਹਤ ਦੇ ਲਈ ਇਕ ਉੱਤਮ ਆਹਾਰ ਹੈ। ਇਹ ਆਸਾਨੀ ਨਾਲ ਪਚ ਜਾਂਦਾ ਹੈ। ਬੁੱਢੇ ਅਤੇ ਬੱਚੇ ਜਿਨ੍ਹਾਂ ਦੇ ਦੰਦ ਨਹੀਂ ਹੁੰਦੇ, ਉਹ ਫਲ ਅਤੇ ਕੱਚੀਆਂ ਸਬਜ਼ੀਆਂ ਤਾਂ ਖਾ ਨਹੀਂ ਸਕਦੇ। ਉਨ੍ਹਾਂ ਲਈ ਜੂਸ ਇਕ ਆਸਾਨ ਸਾਧਨ ਹੁੰਦਾ ਹੈ, ਭਿੰਨ-ਭਿੰਨ ਵਿਟਾਮਿਨ ਦੀ ਕਮੀ ਨੂੰ ਦੂਰ ਕਰਨ ਦਾ। ਆਓ ਦੇਖੀਏ ਕਿਹੜੇ ਫਲ, ਸਬਜ਼ੀ ਦਾ ਜੂਸ ਕਿਸ ਤਰ੍ਹਾਂ ਸਾਨੂੰ ਲਾਭ ਪਹੁੰਚਾਉਂਦਾ ਹੈ। – ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਣ ਲਈ ਸੇਬ ਦਾ ਰਸ ਬਹੁਤ ਉੱਤਮ ਹੁੰਦਾ ਹੈ ਅਤੇ ਸਬਜ਼ੀਆਂ ਵਿਚ ਗਾਜਰ, ਅਦਰਕ, ਨਿੰਬੂ ਦਾ ਰਸ ਮਿਲਾ ਕੇ ਕੁਝ ਦਿਨਾਂ ਤੱਕ ਨਿਯਮਤ ਲਓ। – ਜਦੋਂ ਸਰੀਰ ਵਿਚ ਸਥਿਰਤਾ ਮਹਿਸੂਸ ਹੋਵੇ ਤਾਂ ਅਜਿਹੀ ਹਾਲਤ ਵਿਚ ਸੇਬ ਅਤੇ ਅਨਾਨਾਸ ਦਾ ਜੂਸ ਸਰੀਰ ਵਿਚ ਤੰਦਰੁਸਤੀ ਪ੍ਰਦਾਨ ਕਰਦਾ ਹੈ। ਪਾਚਣ ਕਿਰਿਆ ਵਿਚ ਸੁਧਾਰ ਲਿਆਉਣ ਲਈ ਸੇਬ ਜਾਂ ਚੁਕੰਦਰ, ਗਾਜਰ, ਅਦਰਕ ਦਾ ਜੂਸ ਨਿਯਮਤ ਪੀਣਾ ਚਾਹੀਦਾ ਹੈ। – ਜਦੋਂ ਥਕਾਨ ਹੋਵੇ, ਹਵਾਈ ਸਫਰ ਦੇ ਬਾਅਦ, ਰਾਤ ਦੀ ਸ਼ਰਾਬ ਦੇ ਬਾਅਦ ਹੈਮਓਵਰ ਨੂੰ ਉਤਾਰਨ ਦਾ ਸਭ ਤੋਂ ਚੰਗਾ ਜੂਸ ਸੇਬ, ਸੰਤਰਾ ਜਾਂ ਗਾਜਰ, ਚੁਕੰਦਰ ਦਾ ਜੂਸ ਹੁੰਦਾ ਹੈ। – ਸਰੀਰ ਦੀ ਸ਼ੁਧੀ ਦੇ ਲਈ ਸੇਬ, ਮੌਸਮੀ ਤਰਬੂਜ਼ ਅਤੇ ਅਦਰਕ ਦਾ ਰਸ ਮਿਲਾ ਕੇ ਲਓ। ਲੀਵਰ ਦੀ ਸਫਾਈ ਲਈ ਚੁਕੰਦਰ, ਨਿੰਬੂ, ਗਾਜਰ ਅਤੇ ਅਨਾਨਾਸ ਦਾ ਜੂਸ ਚੰਗਾ ਹੁੰਦਾ ਹੈ। ਚਮੜੀ ਦੀ ਤਾਜ਼ਗੀ ਲਈ ਗਾਜਰ ਅਤੇ ਪਾਲਕ ਦੇ ਰਸ ਦਾ ਨਿਯਮਤ ਸੇਵਨ ਕਰੋ।

ਅੰਗੂਰ ਕਰਦਾ ਹੈ ਸ਼ਕਤੀ ਪ੍ਰਦਾਨ
* ਅੰਗੂਰ ਤੰਦਰੁਸਤ ਮਨੁੱਖਾਂ ਦਾ ਪੌਸ਼ਟਿਕ ਭੋਦ ਰੋਗੀਆਂ ਦੇ ਲਈ ਅਰੋਗਵਰਧਕ ਹੈ। ਇਸ ਦੇ ਸੇਵਨ ਨਾਲ ਪੇਟ ਗੈਸ ਅਤੇ ਜਲਨ ਦੂਰ ਹੁੰਦੀ ਹੈ। ਪਾਚਣ ਕਿਰਿਆ ਠੀਕ ਹੁੰਦੀ ਹੈ।

* ਪਿਆਸ ਲੱਗ ਰਹੀ ਹੋਵੇ ਤਾਂ ਅੰਗੂਰ ਖਾਓ, ਇਸ ਨਾਲ ਗਲਾ ਤਰ ਹੋ ਜਾਂਦਾ ਹੈ। * ਟੀ. ਬੀ. ਤੋਂ ਪੀੜਤ ਮਰੀਜ਼ ਨੂੰ ਅੰਗੂਰ ਜਾਂ ਮੁਨੱਕਾ ਖਵਾਉਣਾ ਚਾਹੀਦਾ ਹੈ।

* ਅੰਗੂਰ ਦੇ ਹਰ ਰੋਜ਼ ਸੇਵਨ ਨਾਲ ਜ਼ੁਕਾਮ ਅਤੇ ਕਬਜ਼ ਦੂਰ ਰਹਿੰਦੀ ਹੈ। * ਔਰਤਾਂ ਵਿਚ ਅਨੀਮੀਆ ਜਾਂ ਖੂਨ ਦੀ ਕਮੀ ਵੀ ਅੰਗੂਰ ਦੇ ਸੇਵਨ ਨਾਲ ਦੂਰ ਹੁੰਦੀ ਹੈ।

* ਜੇਕਰ ਤੁਸੀਂ ਕੁਝ ਦਿਨ ਅੰਗੂਰਾਂ ਦਾ ਸੇਵਨ ਕਰੋਗੇ ਤਾਂ ਚਾਹ, ਕੌਫੀ, ਸਿਗਰਟ, ਗੁਟਕਾ, ਤੰਬਾਕੂ ਆਦਿ ਤੋਂ ਵੀ ਛੁਟਕਾਰਾ ਪਾਉਣ ਵਿਚ ਸਫ਼ਲ ਹੋ ਜਾਓਗੇ।

* ਗਰਭ ਅਵਸਥਾ ਵਿਚ ਅੰਗੂਰ ਦਾ ਸੇਵਨ ਬੱਚੇ ਨੂੰ ਤੰਦਰੁਸਤ ਤੇ ਰਿਸ਼ਟ-ਪੁਸ਼ਟ ਬਣਾਉਂਦਾ ਹੈ।

* ਕੈਂਸਰ ਜਿਹੇ ਭਿਆਨਕ ਰੋਗ ਵਿਚ ਵੀ ਅੰਗੂਰ ਇਕ ਅਸ਼ੁੱਧੀ ਵਾਂਗ ਕੰਮ ਕਰਦਾ ਹੈ।

* ਨਿਮਨ ਬਲੱਡ ਪ੍ਰੈਸ਼ਰ ਵਾਲਿਆਂ ਲਈ ਮੁਨੱਕਾ ਇਸਤੇਮਾਲ ਕਰਨਾ ਚਾਹੀਦਾ ਹੈ।

* ਰੋਗੀ ਨੂੰ ਭੁੱਖ ਨਾ ਲੱਗੇ ਤਾਂ ਮੁਨੱਕਾ ਬੀਜ ਕੱਢ ਕੇ, ਕਾਲੀ ਮਿਰਚ ਤੇ ਸੇਂਧਾ ਨਮਕ ਭਰ ਕੇ ਗਰਮ ਕਰਕੇ ਖਾਣ ਨਾਲ ਭੁੱਖ ਵਧਦੀ ਹੈ।

ਭੁੱਖੇ ਰਹਿਣ ਕਾਰਨ ਦਿਮਾਗ ‘ਤੇ ਅਸਰ
ਅਮਰੀਕਾ ਦੀ ਐਰੀਜ਼ੋਨਾ ਯੂਨੀਵਰਸਿਟੀ ਦੇ ਸਿਹਤ ਮਾਹਿਰਾਂ ਵੱਲੋਂ ਕੀਤੇ ਗਏ ਇਕ ਸਰਵੇ ਵਿਚ ਇਹ ਪਾਇਆ ਗਿਆ ਕਿ ਭੁੱਖੇ ਰਹਿਣ ਨਾਲ ਦਿਮਾਗ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਭੁੱਖੇ ਰਹਿ ਕੇ ਸਿਹਤ ਨੂੰ ਕੰਟਰੋਲ ਕਰਨ ਵਾਲੀਆਂ ਔਰਤਾਂ ਵਿਚ ਓਮੇਗਾ-3 ਫੈਟੀਐਸਿਡ ਦੀ ਪੱਧਰ ਇਕਦਮ ਘਟ ਜਾਂਦੀ ਹੈ। ਓਮੇਗਾ ਫੈਟੀਐਸਿਡ ਦਾ ਪੱਧਰ ਠੀਕ ਨਾ ਹੋਣਾ, ਭਾਵਨਾਵਾਂ ਨੂੰ ਕੰਟਰੋਲ ਕਰਨ ਵਾਲੀ ਦਿਮਾਗ ਦੀ ਯੋਗਤਾ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਸਾਡੇ ਵਿਚ ਆਪਣੇ-ਆਪ ਉਪਰ ਕਾਬੂ ਪਾਉਣ ਦੀ ਸ਼ਕਤੀ ਘਟ ਜਾਂਦੀ ਹੈ। ਇਸ ਤੋਂ ਪਹਿਲਾਂ ਅਮਰੀਕਨ ਜਰਨਲ ਦੀ ਰਿਪੋਰਟ ਅਨੁਸਾਰ ਜੋ ਵਿਅਕਤੀ ਮੋਟੇ ਹੋਣ ਤੋਂ ਬਚਣ ਲਈ ਡੇਅਰੀ ਪ੍ਰੋਡਕਟਸ ਘੱਟ ਜਾਂ ਨਾ ਦੇ ਬਰਾਬਰ ਲੈਂਦਾ ਹੈ, ਉਸ ਦਾ ਪ੍ਰਭਾਵ ਹੱਡੀਆਂ ‘ਤੇ ਵਧੇਰੇ ਪੈਂਦਾ ਹੈ। ਉਸ ਵਿਚ ਓਸਟੀਓਪ੍ਰੋਸਿਸ ਰੋਗ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਸਰਵੇ ਵਿਚ ਕੁਝ ਔਰਤਾਂ ਨੂੰ ਆਮ ਭੋਜਨ ਸੇਵਨ ਕਰਵਾਇਆ ਗਿਆ ਅਤੇ ਕੁਝ ਔਰਤਾਂ ਨੇ ਭੁੱਖੇ ਰਹਿ ਕੇ ਆਪਣਾ ਭਾਰ ਘਟਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਇਨ੍ਹਾਂ ਦੋਵਾਂ ਵਰਗਾਂ ਦੀਆਂ ਔਰਤਾਂ ਦੀਆਂ ਹੱਡੀਆਂ ਦੀ ਜਾਂਚ ਕੀਤੀ ਗਈ ਤਾਂ ਭੁੱਖੇ ਰਹਿਣ ਵਾਲੀਆਂ ਔਰਤਾਂ ਵਿਚ ਬੌਨ ਮਿਨਰਲ ਦੀ ਮਾਤਰਾ ਦੂਸਰੀਆਂ ਮੁਕਾਬਲੇ 16 ਫੀਸਦੀ ਘੱਟ ਪਾਈ ਗਈ।

ਛੋਟੇ ਜਿਹੇ ਆਪਰੇਸ਼ਨ ਨਾਲ ਦੂਰ ਹੋ ਜਾਂਦਾ ਹੈ ਮੋਤੀਆਬਿੰਦ
ਆਧੁਨਿਕ ਜੀਵਨਸ਼ੈਲੀ ਅਤੇ ਵੱਧਦਾ ਪ੍ਰਦੂਸ਼ਣ ਸਭ ਤੋਂ ਜਿਆਦਾ ਅੱਖਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਅੱਖਾਂ ਸਾਡੇ ਸਰੀਰ ਦਾ ਮਹੱਤਵਪੂਰਨ ਹਿੱਸਾ ਹਨ। ਅੱਖਾਂ ਹੀ ਸਾਨੂੰ ਦੁਨੀਆ ਦੇ ਰੰਗ ਦਿਖਾਉਂਦੀਆਂ ਹਨ। ਜੇਕਰ ਭੱਜ-ਦੌੜ ਭਰੀ ਜਿੰਦਗੀ ਵਿੱਚ ਅੱਖਾਂ ਦਾ ਸਹੀ ਖਿਆਲ ਨਾ ਰੱਖਿਆ ਜਾਵੇ ਤਾਂ ਸਾਡੀ ਦੁਨੀਆ ਅੰਨ੍ਹੀ ਵੀ ਹੋ ਸਕਦੀ ਹੈ। ਇਸ ਸਮੇਂ ਮੋਤੀਆਬਿੰਦ ਕਾਫ਼ੀ ਤੇਜੀ ਨਾਲ ਫੈਲ ਰਿਹਾ ਹੈ। ਦੁਨੀਆ ਭਰ ਵਿੱਚ ਇਹ ਬਿਮਾਰੀ ਕਰੀਬ 6 ਕਰੋੜ ਲੋਕਾਂ ਨੂੰ ਹਰ ਸਾਲ ਪ੍ਰਭਾਵਿਤ ਕਰਦੀ ਹੈ। ਇਹ ਬਿਮਾਰੀ ਜਿਆਦਾਤਰ 40 ਸਾਲ ਤੋਂ ਜਿਆਦਾ ਉਮਰ ਦੇ ਲੋਕਾਂ ਨੂੰ ਹੁੰਦੀ ਹੈ, ਪਰ ਹੁਣ ਨਵੇਂ ਜੰਮੇ ਬੱਚਿਆਂ ਵਿੱਚ ਵੀ ਇਹ ਬਿਮਾਰੀ ਦੇਖਣ ਨੂੰ ਮਿਲ ਰਹੀ ਹੈ। ਕੀ ਹੈ ਮੋਤੀਆਬਿੰਦ : ਮੋਤੀਆਬਿੰਦ ਅੱਖਾਂ ਦੀ ਅਜਿਹੀ ਬਿਮਾਰੀ ਹੈ, ਜੋ ਹੌਲੀ-ਹੌਲੀ ਅੱਖਾਂ ਦੀ ਰੌਸ਼ਨੀ ਨੂੰ ਬਿਲਕੁਲ ਖਤਮ ਕਰ ਦਿੰਦੀ ਹੈ। ਇਸ ਬਿਮਾਰੀ ਵਿੱਚ ਮਰੀਜ ਨੂੰ ਵਸਤੂ ਦਾ ਸਿਰਫ਼ ਕੇਂਦਰ ਹੀ ਦਿਖਾਈ ਦਿੰਦਾ ਹੈ। ਹੌਲੀ-ਹੌਲੀ ਇਹ ਵੀ ਦਿਖਾਈ ਦੇਣਾ ਬੰਦ ਹੋ ਜਾਂਦਾ ਹੈ। ਦਰਅਸਲ ਇਸ ਬਿਮਾਰੀ ਵਿੱਚ ਲੈਂਸ ਅਪਾਰਦਰਸ਼ੀ ਹੋ ਜਾਂਦਾ ਹੈ, ਜਿਸ ਨਾਲ ਅੱਖਾਂ ਦੀ ਰੌਸ਼ਨੀ ਚਲੀ ਜਾਂਦੀ ਹੈ।

What is Swine Flu?
The swine influenza A (H1N1) virus that has infected humans in the U.S. and Mexico is a novel influenza A virus that has not previously been identified in North America. This virus is resistant to the antiviral medications amantadine (Symmetrel) and rimantadine (Flumadine), but is sensitive to oseltamivir (Tamiflu) and zanamivir (Relenza). Investigations of these cases suggest that on-going human-to-human swine influenza A (H1N1) virus is occurring.

What are the symptoms of swine flu?

Although uncomplicated influenza-like illness (fever, cough or sore throat) has been reported in many cases, mild respiratory illness (nasal congestion, rhinorrhea) without fever and occasional severe disease also has been reported. Other symptoms reported with swine influenza A virus infection include vomiting, diarrhea, myalgia, headache, chills, fatigue, and dyspnea. Conjunctivitis is rare, but has been reported. Severe disease (pneumonia, respiratory failure) and fatal outcomes have been reported with swine influenza A virus infection. The potential for exacerbation of underlying chronic medical conditions or invasive bacterial infection with swine influenza A virus infection should be considered.