ਭੁੱਖੇ ਰਹਿਣ ਕਾਰਨ ਦਿਮਾਗ ‘ਤੇ ਅਸਰ
ਅਮਰੀਕਾ ਦੀ ਐਰੀਜ਼ੋਨਾ ਯੂਨੀਵਰਸਿਟੀ ਦੇ ਸਿਹਤ ਮਾਹਿਰਾਂ ਵੱਲੋਂ ਕੀਤੇ ਗਏ ਇਕ ਸਰਵੇ ਵਿਚ ਇਹ ਪਾਇਆ ਗਿਆ ਕਿ ਭੁੱਖੇ ਰਹਿਣ ਨਾਲ ਦਿਮਾਗ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਭੁੱਖੇ ਰਹਿ ਕੇ ਸਿਹਤ ਨੂੰ ਕੰਟਰੋਲ ਕਰਨ ਵਾਲੀਆਂ ਔਰਤਾਂ ਵਿਚ ਓਮੇਗਾ-3 ਫੈਟੀਐਸਿਡ ਦੀ ਪੱਧਰ ਇਕਦਮ ਘਟ ਜਾਂਦੀ ਹੈ। ਓਮੇਗਾ ਫੈਟੀਐਸਿਡ ਦਾ ਪੱਧਰ ਠੀਕ ਨਾ [...]