ਦੰਦ ਦੇ ਦਰਦ ਲਈ ਕਾਰਗਰ ਇਲਾਜ

ਸੇਹਤ ਖਬਰਾਂ ਪੰਜਾਬੀ on December 27th, 2009 No Comments

10 ਗ੍ਰਾਮ ਬਾਇਵਿੰਡਗ ਅਤੇ 10 ਗ੍ਰਾਮ ਸਫ਼ੇਦ ਫਟਕੜੀ ਥੋੜ੍ਹੀ ਕੁੱਟ ਕੇ ਤਿੰਨ ਕਿਲੋ ਪਾਣੀ ਵਿੱਚ ਉਬਾਲੋ। ਇੱਕ ਕਿਲੋ ਬਚ ਜਾਣ ‘ਤੇ ਛਾਣ ਕੇ ਬੋਤਲ ਵਿੱਚ ਭਰ ਕੇ ਰੱਖ ਲਉ। ਤੇਜ ਦਰਦ ਵਿੱਚ ਸਵੇਰੇ ਅਤੇ ਰਾਤ ਨੂੰ ਇਸ ਪਾਣੀ ਨਾਲ ਕੁਰਲੀ ਕਰਨ ਨਾਲ ਦੋ ਦਿਨ ਵਿੱਚ ਹੀ ਅਰਾਮ ਆ ਜਾਂਦਾ ਹੈ।

Tags: , , ,