ਸਬਜ਼ੀਆਂ ਖਾਓ ਤੰਦਰੁਸਤ ਰਹੋ

ਸੇਹਤ ਖਬਰਾਂ ਪੰਜਾਬੀ on June 7th, 2009 No Comments

ਕੀ ਤੁਹਾਨੂੰ ਪਤਾ ਹੈ ਕਿ ਸਬਜ਼ੀਆਂ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਵਿਚ ਮਦਦਗਾਰ ਸਾਬਤ ਹੁੰਦੀਆਂ ਹਨ? ਜੀ ਹਾਂ, ਸਬਜ਼ੀਆਂ ਸਿਰਫ ਪੇਟ ਹੀ ਨਹੀਂ ਭਰਦੀਆਂ ਅਤੇ ਨਾ ਹੀ ਸਿਰਫ ਵੱਖ-ਵੱਖ ਕਿਸਮ ਦੇ ਸਵਾਦਾਂ ਦਾ ਸਾਧਨ ਹੁੰਦੀਆਂ ਹਨ, ਸਬਜ਼ੀਆਂ ਸਰੀਰ ਨੂੰ ਤੰਦਰੁਸਤ ਬਣਾਉਣ ਵਿਚ ਵੀ ਆਪਣੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਸਾਨੂੰ ਕਈ ਕਿਸਮ ਦੀਆਂ [...]

Tags: , ,

ਖੂਬ ਪਾਣੀ ਪੀਵੋ ਅਤੇ ਜਵਾਨ ਰਹੋ

ਸੇਹਤ ਖਬਰਾਂ ਪੰਜਾਬੀ, Health on February 18th, 2009 No Comments

ਖੂਬ ਪਾਣੀ ਪੀਣ ਨਾਲ ਜਵਾਨ ਅਤੇ ਫੁਰਤੀਲਾ ਦਿਸਿਆ ਜਾ ਸਕਦਾ ਹੈ। ਇੱਕ ਰਿਸਰਚ ਨੇ ਦਾਅਵਾ ਕੀਤਾ ਹੈ ਕਿ ਪਾਣੀ ਨਾ ਸਿਰਫ਼ ਪਾਚਨ ਠੀਕ ਰੱਖਦਾ ਹੈ, ਬਲਕਿ ਲੰਬੇ ਸਮੇਂ ਤੱਕ ਚਿਹਰੇ ਤੋਂ ਝੁਰੜੀਆਂ ਨੂੰ ਵੀ ਦੂਰ ਰੱਖਦਾ ਹੈ। ਪਾਣੀ ਪੀਣ ਨਾਲ ਨਾ ਸਿਰਫ਼ ਸਰੀਰ ਨੂੰ ਫਾਇਦਾ ਹੁੰਦਾ ਹੈ, ਬਲਕਿ ਇਸ ਨਾਲ ਚਿਹਰੇ ‘ਤੇ ਝੁਰੜੀਆਂ ਨਹੀਂ ਪੈਂਦੀਆਂ [...]

Tags: , ,

ਵੱਧ ਭੋਜਨ ਵੱਧ ਬਿਮਾਰੀਆਂ

ਸੇਹਤ ਖਬਰਾਂ ਪੰਜਾਬੀ, Health on February 2nd, 2009 No Comments

ਹੁਣ ਤੱਕ ਹਰ ਪੱਧਰ ‘ਤੇ ਇਹ ਸਿੱਧ ਹੋ ਚੁੱਕਾ ਹੈ ਕਿ ਲੋੜ ਅਨੁਸਾਰ ਜਾਂ ਉਸ ਤੋਂ ਘੱਟ ਖਾਣ ਨਾਲ ਮੌਤ ਨਹੀਂ ਹੁੰਦੀ, ਪਰ ਵਧੇਰੇ ਮਾਤਰਾ ਵਿਚ ਖਾਣਾ ਖਾਣ ਨਾਲ ਕਈ ਪ੍ਰਕਾਰ ਦੀਆਂ ਬਿਮਾਰੀਆਂ ਲਗਦੀਆਂ ਹਨ। ਸਾਡੇ ਪ੍ਰਾਚੀਨ ਗ੍ਰੰਥਾਂ ਵਿਚ ਇਹ ਵਰਨਣ ਕੀਤਾ ਗਿਆ ਹੈ ਕਿ ਘੱਟ ਖਾਣ ਨਾਲ ਮਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ [...]

Tags: , ,