ਸਿਹਤਮੰਦ ਰਹਿਣ ਲਈ ਫ਼ਲ ਜ਼ਰੂਰ ਖਾਓ

ਸੇਹਤ ਖਬਰਾਂ ਪੰਜਾਬੀ on January 27th, 2010 No Comments

ਸੇਬ : ਇਸ ਫਲ ਨੂੰ ਟਾਨਿਕ ਵੀ ਕਿਹਾ ਜਾਂਦਾ ਹੈ। ਕਿਸੇ ਨੇ ਸਹੀ ਕਿਹਾ ਹੈ ਕਿ ਰੋਜ਼ਾਨਾ ਇਕ ਸੇਬ ਖਾਓ, ਰੋਗਾਂ ਨੂੰ ਦੂਰ ਭਜਾਓ। ਇਹ ਫਲ ਪੇਟ ਨੂੰ ਠੀਕ ਰੱਖਦਾ ਹੈ। ਸਰੀਰ ਦੇ ਟਾਨਿਸਨ ਨੂੰ ਬਾਹਰ ਕੱਢਦਾ ਹੈ ਅਤੇ ਦਿਲ ਤੇ ਗੁਰਦੇ ਦੇ ਰੋਗਾਂ ਨੂੰ ਦੂਰ ਕਰਨ ਵਿਚ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਸ ਵਿਚ [...]

Tags: ,

ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਦਿਲ ਲਈ ਲਾਭਦਾਇਕ

ਸੇਹਤ ਖਬਰਾਂ ਪੰਜਾਬੀ on January 26th, 2010 No Comments

ਮਾਹਿਰਾਂ ਦੇ ਅਨੁਸਾਰ ਸੰਤਰੇ ਅਤੇ ਸਬਜ਼ੀਆਂ ਦੀ ਵਰਤੋਂ ਦਿਲ ਦੀਆਂ ਬਿਮਾਰੀਆਂ, ਤਣਾਅ ਅਤੇ ਦੌਰੇ ਦੀ ਸੰਭਾਵਨਾ ਨੂੰ ਘੱਟ ਕਰਦੀ ਹੈ ਅਤੇ ਦਿਲ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ। ਹਾਲ ਹੀ ਵਿਚ ਇਸ ਵਿਸ਼ੇ ‘ਤੇ ਹੋਈ ਇਕ ਮੀਟਿੰਗ ਵਿਚ ਹਾਰਵਰਡ ਮੈਡੀਕਲ ਸਕੂਲ ਦੇ ਮਾਹਿਰਾਂ ਨੇ ਪਤਾ ਲਗਾਇਆ ਹੈ ਕਿ ਰਸ ਭਰੇ ਫਲਾਂ ਦੀ ਵਧੇਰੇ ਵਰਤੋਂ ਅਤੇ ਸਬਜ਼ੀਆਂ [...]

Tags: , ,

ਜੂਸ ਪੀਉ ਅਤੇ ਸਿਹਤ ਬਣਾਉ

ਸੇਹਤ ਖਬਰਾਂ ਪੰਜਾਬੀ, Health on October 15th, 2009 No Comments

ਜੂਸ ਸਿਹਤ ਦੇ ਲਈ ਇਕ ਉੱਤਮ ਆਹਾਰ ਹੈ। ਇਹ ਆਸਾਨੀ ਨਾਲ ਪਚ ਜਾਂਦਾ ਹੈ। ਬੁੱਢੇ ਅਤੇ ਬੱਚੇ ਜਿਨ੍ਹਾਂ ਦੇ ਦੰਦ ਨਹੀਂ ਹੁੰਦੇ, ਉਹ ਫਲ ਅਤੇ ਕੱਚੀਆਂ ਸਬਜ਼ੀਆਂ ਤਾਂ ਖਾ ਨਹੀਂ ਸਕਦੇ। ਉਨ੍ਹਾਂ ਲਈ ਜੂਸ ਇਕ ਆਸਾਨ ਸਾਧਨ ਹੁੰਦਾ ਹੈ, ਭਿੰਨ-ਭਿੰਨ ਵਿਟਾਮਿਨ ਦੀ ਕਮੀ ਨੂੰ ਦੂਰ ਕਰਨ ਦਾ। ਆਓ ਦੇਖੀਏ ਕਿਹੜੇ ਫਲ, ਸਬਜ਼ੀ ਦਾ ਜੂਸ ਕਿਸ [...]

Tags: , ,

ਅੰਗੂਰ ਕਰਦਾ ਹੈ ਸ਼ਕਤੀ ਪ੍ਰਦਾਨ

ਸੇਹਤ ਖਬਰਾਂ ਪੰਜਾਬੀ on September 10th, 2009 No Comments

* ਅੰਗੂਰ ਤੰਦਰੁਸਤ ਮਨੁੱਖਾਂ ਦਾ ਪੌਸ਼ਟਿਕ ਭੋਦ ਰੋਗੀਆਂ ਦੇ ਲਈ ਅਰੋਗਵਰਧਕ ਹੈ। ਇਸ ਦੇ ਸੇਵਨ ਨਾਲ ਪੇਟ ਗੈਸ ਅਤੇ ਜਲਨ ਦੂਰ ਹੁੰਦੀ ਹੈ। ਪਾਚਣ ਕਿਰਿਆ ਠੀਕ ਹੁੰਦੀ ਹੈ। * ਪਿਆਸ ਲੱਗ ਰਹੀ ਹੋਵੇ ਤਾਂ ਅੰਗੂਰ ਖਾਓ, ਇਸ ਨਾਲ ਗਲਾ ਤਰ ਹੋ ਜਾਂਦਾ ਹੈ। * ਟੀ. ਬੀ. ਤੋਂ ਪੀੜਤ ਮਰੀਜ਼ ਨੂੰ ਅੰਗੂਰ ਜਾਂ ਮੁਨੱਕਾ ਖਵਾਉਣਾ ਚਾਹੀਦਾ [...]

Tags: , , ,

ਸਬਜ਼ੀਆਂ ਖਾਓ ਤੰਦਰੁਸਤ ਰਹੋ

ਸੇਹਤ ਖਬਰਾਂ ਪੰਜਾਬੀ on June 7th, 2009 No Comments

ਕੀ ਤੁਹਾਨੂੰ ਪਤਾ ਹੈ ਕਿ ਸਬਜ਼ੀਆਂ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਵਿਚ ਮਦਦਗਾਰ ਸਾਬਤ ਹੁੰਦੀਆਂ ਹਨ? ਜੀ ਹਾਂ, ਸਬਜ਼ੀਆਂ ਸਿਰਫ ਪੇਟ ਹੀ ਨਹੀਂ ਭਰਦੀਆਂ ਅਤੇ ਨਾ ਹੀ ਸਿਰਫ ਵੱਖ-ਵੱਖ ਕਿਸਮ ਦੇ ਸਵਾਦਾਂ ਦਾ ਸਾਧਨ ਹੁੰਦੀਆਂ ਹਨ, ਸਬਜ਼ੀਆਂ ਸਰੀਰ ਨੂੰ ਤੰਦਰੁਸਤ ਬਣਾਉਣ ਵਿਚ ਵੀ ਆਪਣੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਸਾਨੂੰ ਕਈ ਕਿਸਮ ਦੀਆਂ [...]

Tags: , ,